IPL Schedule & New Rules: ਆਈਪੀਐਲ ਦਾ 18ਵਾਂ ਸੀਜ਼ਨ 23 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਹਾਲਾਂਕਿ, ਪੂਰੇ ਸੀਜ਼ਨ ਦਾ ਸ਼ਡਿਊਲ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਕ੍ਰਿਕਟ ਪ੍ਰਸ਼ੰਸਕ ਪੂਰੇ ਸ਼ਡਿਊਲ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
IPL Schedule: IPL 2025 ਵਿੱਚ ਲਾਗੂ ਹੋਵੇਗਾ ICC ਦਾ ਇਹ ਨਿਯਮ, ਸ਼ਡਿਊਲ ਨੂੰ ਲੈ ਕੇ ਵੀ ਆਇਆ ਵੱਡਾ ਅਪਡੇਟ
