ਜਲੰਧਰ ਦੇ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀਭਰੀ ਈਮੇਲ, ਸੀਪੀ ਤੇ ਡੀਸੀ ਨੇ ਦਿੱਤਾ ਬਿਆਨ — ਲੋਕਾਂ ਨੂੰ ਕਿਹਾ ਘਬਰਾਉ ਨਾ

ਗੌਰਵ ਬਾਸੀ , ਜਲੰਧਰ 15 ਦਸੰਬਰ 2025, ਅੱਜ ਸਵੇਰੇ ਜਾਲੰਧਰ ਦੇ ਤਕਰੀਬਨ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀਭਰੀ…

ਫਰੀਦਕੋਟ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਤਣਾਅਪਿੰਡ ਘੁਗਿਆਣਾ ’ਚ ਬੀਜੇਪੀ ਉਮੀਦਵਾਰ ਦੇ ਭਰਾ ’ਤੇ ਤੇਜਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ

  ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੌਰਾਨ ਜਿੱਥੇ ਫਰੀਦਕੋਟ ਜ਼ਿਲ੍ਹੇ ਵਿੱਚ ਜ਼ਿਆਦਾਤਰ ਪੋਲਿੰਗ ਅਮਨ-ਸ਼ਾਂਤੀ ਨਾਲ ਮੁਕੰਮਲ ਹੋਈ, ਉਥੇ ਹੀ…

ਪਿੰਡ ਕੋਠੇ ਲਾਲੇਆਣਾ ਵਿਖੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਲਗਾਏ ਸਾਂਝੇ ਬੂਥ ਦੀ ਸਪੀਕਰ ਸੰਧਵਾਂ ਵੱਲੋਂ ਸ਼ਲਾਘਾ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਇਸ ਕਦਮ ਤੋਂ ਸਾਰੇ ਪੰਜਾਬ ਵਾਸੀ ਸੇਧ ਲੈਣ: ਸਪੀਕਰ ਸੰਧਵਾਂ

ਸੁਖਜਿੰਦਰ ਸਹੋਤਾ, ਕੋਟਕਪੂਰਾ, 14 ਦਸੰਬਰ 2025: ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਲਾਲੇਆਣਾ ਵਿੱਚ ਭਾਈਚਾਰਕ ਸਾਂਝ ਦੀ ਇਕ ਨਵੀਂ ਅਤੇ…

ਅਬੋਹਰ ਵਿੱਚ ਘਰ ਅੰਦਰ ਸਿਲੈਂਡਰ ਤੋਂ ਅੱਗ, ਵੱਡਾ ਹਾਦਸਾ ਹੋਣ ਤੋਂ ਬਚਿਆ, ਮਜ਼ਦੂਰ ਪਰਿਵਾਰ ਦਾ ਸਾਰਾ ਸਮਾਨ ਸੜਿਆ

ਅਰਵਿੰਦਰ ਤਨੇਜਾ ਅਬੋਹਰ, 11 ਦਸੰਬਰ 2025: ਹਨੁਮਾਨਗੜ੍ਹ ਰੋਡ ‘ਤੇ ਸਥਿਤ ਪਿੰਡ ਅਮਰਪੁਰਾ ਵਿੱਚ ਅੱਜ ਦਿਉਂਹੇ ਦੌਰਾਨ ਇੱਕ ਮਜ਼ਦੂਰ ਦੇ ਘਰ…

“ਚੋਰਾਂ ਦਾ ਸਾਥ ਨਹੀਂ ਦਿਆਂਗੀ” — ਨਵਜੋਤ ਕੌਰ ਸਿੱਧੂ ਦੇ ਬਿਆਨ ਨਾਲ ਪੰਜਾਬ ਕਾਂਗਰਸ ‘ਚ ਹੜਕੰਪ

ਸੁਖਜਿੰਦਰ ਸਹੋਤਾ, ਚੰਡੀਗੜ੍ਹ, 10 ਦਸੰਬਰ 2025: ਪੰਜਾਬ ਕਾਂਗਰਸ ‘ਚ ਚੱਲ ਰਹੀ ਖਿੱਚਤਾਣ ਵਿਚ ਅੱਜ ਇਕ ਨਵਾਂ ਮੋੜ ਆ ਗਿਆ ਜਦੋਂ…

ਨਕਲੀ ਪੁਲੀਸ ਟੀਮ ਵੱਲੋਂ ਸਬਜ਼ੀ ਕਾਰੋਬਾਰੀ ਨਾਲ 2.15 ਲੱਖ ਦੀ ਲੁੱਟਕੋਹੜਵਾਲਾ ਨੇੜੇ ਵਾਪਰੀ ਘਟਨਾ, ਪੁਲੀਸ ਵੱਲੋਂ ਜਾਂਚ ਸ਼ੁਰੂ

ਸੰਵਾਦ ਸਹਿਯੋਗੀ, ਕੋਟਕਪੂਰਾ, 9 ਦਸੰਬਰ 2025: ਥਾਣਾ ਸਦਰ ਕੋਟਕਪੂਰਾ ਦੇ ਅਧੀਨ ਆਉਂਦੇ ਪਿੰਡ ਕੋਹਾਰ ਵਾਲਾ ਨੇੜੇ ਉਸ ਵੇਲੇ ਹੜਕੰਪ ਮਚ…

ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਦੀ ਰਹਿਨੁਮਾਈ ਹੇਠ 06.01.2026 ਤੱਕ ਯੂਥ ਅਗੇਨਸਟ ਡਰੱਗ ਕੰਪੇਨ ਦਾ ਆਯੋਜਨ

ਸੁਖਜਿੰਦਰ ਸਹੋਤਾ, ਫਰੀਦਕੋਟ 9 ਦਸੰਬਰ 2025: ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ. ਨਗਰ ਦੇ ਹੁਕਮਾਂ ਦੀ ਪਾਲਣਾ ਕਰਦੇ…

ਰਮਦਾਸ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਵੱਡੀ ਰਾਹਤ, ਕੁਲਦੀਪ ਸਿੰਘ ਧਾਲੀਵਾਲ ਵੱਲੋਂ 68 ਪੀੜਤ ਪਰਿਵਾਰਾਂ ਨੂੰ ਢਾਈ-ਢਾਈ ਲੱਖ ਦੇ ਸੈਕਸ਼ਨ ਲੈਟਰ ਵੰਡੇ

ਲਲਿਤ ਕੁਮਾਰ ਅਜਨਾਲਾ 05 ਦਸੰਬਰ 2025: ਹਲਕਾ ਅਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਕੈਬਨਟ ਮੰਤਰੀ ਕੁਲਦੀਪ ਸਿੰਘ…