ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਡੇ ਸਮਾਗਮ ਕਰਨਾ ਪੰਜਾਬ ਸਰਕਾਰ ਦਾ ਸ਼ਲਾਂਘਾਯੋਗ ਕਦਮ- ਸਪੀਕਰ ਕੁਲਤਾਰ ਸਿੰਘ ਸੰਧਵਾਂ

 ਸ਼ੋਅ ਵਿੱਚ ਗੁਰੂ ਸਾਹਿਬ ਦੀ ਸ਼ਹਿਣਸ਼ੀਲਤਾ, ਸ਼ਾਂਤੀ ਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੇ ਫਲਸਫੇ ਨੂੰ ਬਾਖੂਬੀ ਰੂਪਮਾਨ ਕੀਤਾ ਗਿਆ-…

ਪੰਜਾਬ ਸਰਕਾਰ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸੇਵਕਾਂ ਵਾਂਗ ਵੱਡੇ ਪੱਧਰ ਤੇ ਮਨਾ ਰਹੀ ਹੈ: ਡਾ. ਬਲਬੀਰ ਸਿੰਘ

News99punjab ਪਟਿਆਲਾ, 4 ਨਵੰਬਰ 2025: ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦੇ 350ਵੇਂ ਸਾਲ ਨੂੰ ਸਮਰਪਿਤ ਸਮਾਗਮਾਂ ਦੀ ਕੜੀ…

ਸ਼ਹਿਨਾਜ਼ ਗਿੱਲ ਜਲੰਧਰ ਵਿਚ ਫੈਨਜ਼ ਨਾਲ ਹੋਈ ਰੂ-ਬ-ਰੂ, ਨਵੀਂ ਫਿਲਮ ‘ਇੱਕ ਕੁੜੀ’ ਬਾਰੇ ਕੀਤੀ ਗੱਲਬਾਤ

ਗੌਰਵ ਬਾਸੀ ਜਲੰਧਰ, 27 ਅਕਤੂਬਰ 2025: ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਐਤਵਾਰ ਦੁਪਹਿਰ ਜਲੰਧਰ ਦੇ ਇਕ ਹੋਟਲ ਵਿਚ ਪਹੁੰਚੀ, ਜਿੱਥੇ ਉਹਨਾਂ…

ਬਾਲੀਵੁੱਡ ਅਦਾਕਾਰਾ ਤੇ ਭਾਜਪਾ ਐਮਪੀ ਕੰਗਨਾ ਰਨੌਤ ਦੀ ਅੱਜ ਬਠਿੰਡਾ ਅਦਾਲਤ ਵਿਚ ਹੋਵੇਗੀ ਪੇਸ਼ੀ

ਬਜ਼ੁਰਗ ਕਿਸਾਨ ਬੀਬੀ ਤੇ ਕੁਮੈਂਟ ਕਰਨਾ ਪਿਆ ਮਹਿੰਗਾ ਗੌਤਮ ਕੁਮਾਰ ਬਠਿੰਡਾ 27 ਅਕਤੂਬਰ 2025: ਆਪਣੇ ਕਥਿਤ ਬੜਬੋਲੇ ਸੁਭਾਅ ਕਾਰਨ ਅਕਸਰ…

ਬੱਚਿਆਂ ਨੂੰ ਰਾਜਨੀਤੀ ਸਬੰਧੀ ਜਾਣਕਾਰੀ ਦੇਣ ਲਈ ਵਿਧਾਨ ਸਭਾ ਦਾ ਮੋਕ ਸ਼ੈਸ਼ਨ ਕਰਵਾਇਆ ਜਾਵੇਗਾ-ਸਪੀਕਰ ਸ. ਸੰਧਵਾਂ

ਸੁਖਜਿੰਦਰ ਸਹੋਤਾ ਫਰੀਦਕੋਟ 24 ਅਕਤੂਬਰ 2025: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਰੀਦਕੋਟ…

ਪੰਜਾਬ ਸਰਕਾਰ ਦੀ ਬੇਹੱਦ ਨਾਲਾਇਕੀ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨੇ ਅੰਨਦਾਤੇ ਨੂੰ ਬਰਬਾਦ ਕੀਤਾ: ਡੱਲੇਵਾਲ

ਸੁਖਜਿੰਦਰ ਸਹੋਤਾ ਅੰਮ੍ਰਿਤਸਰ 14 ਅਕਤੂਬਰ 2025: ਪੰਜਾਬ ਸਰਕਾਰ ਦੀ ਨਾਲਾਇਕੀ ਅਤੇ ਅਧਿਕਾਰੀਆਂ ਦੀ ਨੰਗੀ ਮਿਲੀਭੁਗਤ ਨੇ ਕਿਸਾਨਾਂ ਨੂੰ ਲੁੱਟ ਦਾ…

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦਾ ਸਰਕਾਰੀ ਹਸਪਤਾਲਾਂ ਵਿਚ ਮਿਲਣ ਵਾਲੀਆਂ ਦਵਾਈਆਂ ਤੇ ਵੱਡਾ ਐਕਸ਼ਨ

ਸੁਖਜਿੰਦਰ ਸਹੋਤਾ, ਚੰਡੀਗੜ੍ਹ, 12 ਅਕਤੂਬਰ 2025: ਬੁਰੇ ਪ੍ਰਭਾਵਾਂ ਬਾਰੇ ਰਿਪੋਰਟਾਂ ਤੋਂ ਬਾਅਦ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸੂਬੇ ਦੇ…