ਪਿੰਡ ਕੋਠੇ ਲਾਲੇਆਣਾ ਵਿਖੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਲਗਾਏ ਸਾਂਝੇ ਬੂਥ ਦੀ ਸਪੀਕਰ ਸੰਧਵਾਂ ਵੱਲੋਂ ਸ਼ਲਾਘਾ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਇਸ ਕਦਮ ਤੋਂ ਸਾਰੇ ਪੰਜਾਬ ਵਾਸੀ ਸੇਧ ਲੈਣ: ਸਪੀਕਰ ਸੰਧਵਾਂ
ਸੁਖਜਿੰਦਰ ਸਹੋਤਾ, ਕੋਟਕਪੂਰਾ, 14 ਦਸੰਬਰ 2025: ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਲਾਲੇਆਣਾ ਵਿੱਚ ਭਾਈਚਾਰਕ ਸਾਂਝ ਦੀ ਇਕ ਨਵੀਂ ਅਤੇ…
