ਹੁਣ ਬਿਨਾਂ Internet ਹੋਵੇਗੀ ਚੈਟ ! ਵਟਸਐਪ ਨੂੰ ਟੱਕਰ ਦੇਵੇਗਾ BitChat, ਜਾਣੋ ਕੀ ਹਨ ਐਪ ਦੀਆਂ ਖਾਸੀਅਤਾਂ

BitChat : ਇਹ ਇਸ ਲਈ ਹੈ ਕਿਉਂਕਿ ਟਵਿੱਟਰ ਦੇ ਸਾਬਕਾ ਸੀਈਓ ਜੈਕ ਡੋਰਸੀ ਇੱਕ ਅਜਿਹਾ ਐਪ ਲੈ ਕੇ ਆਏ ਹਨ, ਜਿਸ ਨੂੰ ਇੰਟਰਨੈੱਟ ਦੀ ਲੋੜ ਨਹੀਂ ਪਵੇਗੀ। ਡੋਰਸੀ ਬਿਟਚੈਟ ਨਾਮਕ ਐਪ ‘ਤੇ ਕੰਮ ਕਰ ਰਹੇ ਹਨ, ਜੋ ਬਲੂਟੁੱਥ ਤਕਨਾਲੌਜੀ ਦੀ ਵਰਤੋਂ ਕਰਦਾ ਹੈ।

Source

Leave a Reply

Your email address will not be published. Required fields are marked *